• ਆਪਣੇ iPhone ਨੂੰ ਆਪਣੇ Android ਫ਼ੋਨ ਨਾਲ ਕੇਬਲ ਰਾਹੀਂ ਕਨੈਕਟ ਕਰ ਕੇ ਡੇਟਾ ਨੂੰ ਵਧੇਰੇ ਤੇਜੀ ਨਾਲ ਭੇਜੋ (USB-C ਜਾਂ USB-C ਤੋਂ Lightning)
• Wi-Fi ਜਾਂ ਨਿੱਜੀ ਹੌਟਸਪੌਟ ਰਾਹੀਂ ਕਨੈਕਟ ਕਰੋ
• ਮਾਈਗ੍ਰੇਸ਼ਨ ਦੌਰਾਨ iOS ਸਲਾਹਾਂ ਪ੍ਰਾਪਤ ਕਰੋ
• ਕਾਲ ਹਿਸਟਰੀ ਅਤੇ ਡੂਅਲ SIM ਲੇਬਲ ਮਾਈਗ੍ਰੇਟ ਕਰੋ
• ਵੌਇਸ ਰਿਕਾਰਡਿੰਗਾਂ ਨੂੰ ਫ਼ਾਰਮੈਟ ਮੁਤਾਬਕ ਵੌਇਸ ਮੈਮੋ ਜਾਂ ਫ਼ਾਈਲਾਂ ਐਪ ਵਿੱਚ ਪ੍ਰਾਪਤ ਕਰੋ
• ਇਹਨਾਂ ਭਾਸ਼ਾਵਾਂ ਦੀ ਸਹੂਲਤ ਦਿੱਤੀ ਗਈ ਹੈ: ਪੰਜਾਬੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਤਮਿਲ, ਤੇਲਗੂ ਅਤੇ ਉਰਦੂ